ਬੇਅੰਤ ਕੌਰ ਮਰਨ ਵਰਤ ਤੋੜਨ ਤੋਂ ਇਨਕਾਰੀ ,, ਪ੍ਰਸ਼ਾਸਨ ਦੀ ਮੱਤ ਮਾਰੀ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 26-05-13 ਸਵੇਰ 01:19:00
' ਬੇਅੰਤ ਕੌਰ ਮਰਨ ਵਰਤ ਤੋੜਨ ਤੋਂ ਇਨਕਾਰੀ ,, ਪ੍ਰਸ਼ਾਸਨ ਦੀ ਮੱਤ ਮਾਰੀ'
Read full article
ਆਸਾ ਬੁੱਟਰ ਦੀ ਬੇਅੰਤ ਕੌਰ ਵੱਲੋਂ ਨੌਕਰੀ ਲਈ ਸਰਕਾਰ ਨਾਲ ਜੱਦੋ ਜਹਿਦ ਜਾਰੀ , ਹਾਲਤ ਗੰਭੀਰ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 25-05-13 ਸ਼ਾਮ 01:32:00
'ਚਾਰ ਹਫਤੇ ਤੋਂ ਭੁੱਖ ਹੜਤਾਲ ਤੇ ਬੈਠੀ ਅਧਿਆਪਕ ਬੇਅੰਤ ਕੌਰ ਦੀ ਹਾਲਤ ਗੰਭੀਰਮੰਗਾਂ ਮਨਵਾਉਣ ਲਈ ਚਾਰ ਹਫ਼ਤਿਆਂ ਤੋਂ ਮਰਨ ਵਰਤ ’ਤੇ ਬੈਠੀ ਸਪੈਸ਼ਲ ਟਰੇਨਰ ਅਧਿਆਪਕ ਬੇਅੰਤ ਕੌਰ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ ਹੈ। ਡਾਕਟਰਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਹੈ ਕਿ ਬੇਅੰਤ ਕੌਰ ਦੇ ਗੁਰਦੇ ਕਾਫ਼ੀ ਹੱਦ ਤੱਕ ਨੁਕਸਾਨੇ ਗਏ ਹਨ ਅਤੇ ਉਸ ਨੂੰ ਕਾਲੇ ਪੀਲੀਏ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਖ਼ਬਰ ਨੇ ਪ੍ਰਸ਼ਾਸਨ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ।ਦੱਸਣਯੋਗ ਹੈ ਕਿ ਬੇਅੰਤ ਕੌਰ ਦੋ ਹਫ਼ਤੇ ਤੋਂ ਸਿਵਲ ਹਸਪਤਾਲ ਵਿੱਚ ਦਾਖਲ ਹੈ। ਬੇਅੰਤ ਕੌਰ ਦਾ ਮਰਨ ਵਰਤ ਤੁੜਵਾਉਣ ਲਈ ਡਿਪਟੀ ਕਮਿਸ਼ਨਰ ਰਵੀ ਭਗਤ ਅਤੇ ਜ਼ਿਲ੍ਹਾ ਪੁ(...)'
Read full article
ਕਿਹੋ ਜਾ ਹੋਵੇ ਸਾਡੇ ਪਿੰਡ ਦਾ ਸਰਪੰਚ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 25-05-13 ਸਵੇਰ 09:36:00
'ਅੱਜ ਕੱਲ ਪੰਜਾਬ ਵਿਚ ਪਿੰਡਾ ਦੀ ਸਿਆਸਤ ਗਰਮਾਈ ਹੋਈ ਹੈ | ਕਿਓਂ ਕਿ ਪਿੰਡਾ ਦੇ ਮੁਖੀ ਜਾਣੀ ਸਰਪੰਚ ਚੁਣੇ ਜਾਣੇ ਹਨ , ਇਸ ਲਈ ਗੱਲ ਇਤਿਹਾਸ ਤੋਂ ਕਰਦੇ ਹਾਂ, ਜਿਥੇ ਪੰਚਾਂ ਵਿਚ ਪਰਮੇਸਰ ਹੁੰਦਾ ਸੀ ,ਬੇਸ਼ਕ ਅੱਜ ਕੱਲ੍ਹ ਦਸ ਬਾਰਾਂ ਪੰਚਾਇਤ ਮੈਂਬਰ ਹੌਣਾ ਆਮ ਜਿਹੀ ਗੱਲ ਹੈ। ਪੁਰਾਣੇ ਲੋਕ ਅੱਜ ਵੀ ਪੰਜ ਜਾਣਿਆਂ ਨੂੰ ਪੰਚਾਇਤ ਮੰਨਦੇ ਹਨ, ਸੰਗਤ ਜਾਂ ਪੰਚਾਇਤ ਦਾ ਫੈਸਲਾ ਹੁਕਮ ਕਰਕੇ ਮੰਨਿਆ ਜਾਂਦਾ ਹੈ।ਪੰਜਾਂ ‘ਚ ਪਰਮੇਸ਼ਰ ਮੰਨ ਕੇ ਹਰ ਦਿੱਤੇ ਫੈਸਲੇ ਨੂੰ ਦਰੁਸਤ ਮੰਨ ਕੇ ਸਤਿਕਾਰ ਦਿੱਤਾ ਜਾਂਦਾ ਸੀ ‘ਤੇ ਜਾਂਦਾ ਹੈ। ਪਰ ਪਿਛਲੇ 10-15 ਸਾਲ ਤੋਂ ਵਧ ਰਹੇ ਸਿਆਸੀਕਰਣ ਨੇ ਪੰਚਾਇਤਾਂ ਦੀ ਛਵੀ ਵਿਗਾੜ ਕੇ ਰੱਖ ਦਿੱਤੀ (...)'
Read full article
‘ਤੇਰੀ ਪੱਚੀਆਂ ਪਿੰਡਾਂ’ ਅਤੇ ‘ਮੈਂ ਬਲਾਤਕਾਰੀ ਹੂੰ’ ਵਾਲੇ ਯੋ ਯੋ ‘ਤੇ ਪਰਚਾ ਦਰਜ।
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 17-05-13 ਸਵੇਰ 09:50:00
'‘ਚਗਲਕਾਰਾਂ’ ਖਿਲਾਫ ਕਾਨੂੰਨੀ ਕਾਰਵਾਈ ਮਾਂ ਬੋਲੀ ਦੀਆਂ ਮੀਢੀਆਂ ਮੁੜ ਗੁੰਦਣ ਵਰਗਾ ਉੱਦਮ।ਕੀ ਦਰਜ ਪਰਚੇ ਵੀ ਬੋਤੇ ਦਾ ਬੁੱਲ੍ਹ ਤਾਂ ਨਹੀਂ ਸਾਬਤ ਹੋਣਗੇ?ਚੰਡੀਗੜ੍ਹ- ਪੰਜਾਬੀ ਗਾਇਕੀ ਦੀ ਸੇਵਾ ਦੇ ਨਾਂ ‘ਤੇ “ਤੇਰੀ ਪੱਚੀਆਂ ਪਿੰਡਾਂ ਨੇ….”, “ਮੈਂ ਬਲਾਤਕਾਰੀ ਹੂੰ” ਸਮੇਤ ਹੋਰ ਵੀ ਕਾਫੀ ਗੰਦਮੰਦ ਨੂੰ ਆਵਦੇ ਸੰਗੀਤ ‘ਚ ਲਪੇਟ ਕੇ ਪੰਜਾਬ ਦੀ ਨੌਜਵਾਨੀ ਅੱਗੇ ਪਰੋਸਣ ਵਾਲੇ ‘ਯੋ ਯੋ’ ਲਈ ਆਉਣ ਵਾਲਾ ਸਮਾਂ ਕੁਝ ਮੁਸ਼ਕਿਲਾਂ ਭਰਿਆ ਜਾਪ ਰਿਹਾ ਹੈ। ਕਿਉਂਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਪਾਈ ਗਈ ਝਾੜ ਤੋਂ ਬਾਅਦ ਆਖਰਕਾਰ ਪੰਜਾਬ ਪੁਲਸ ਨੇ ਅਸ਼ਲੀਲ ਗਾਇਕ ਹਨੀ ਸਿੰਘ ਖਿਲ(...)'
Read full article
ਬ੍ਲਾਕ ਸੰਮਤੀ ਚੋਣ ਸਰਗਰਮੀਆਂ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 13-05-13 ਸਵੇਰ 07:02:00
'ਬ੍ਲਾਕ ਸੰਮਤੀ ਤੇ ਜਿਲਾ ਪਰੀਸ਼ਦ ਦੀਆਂ ਚੋਣਾ 19 ਮਈ ਨੂੰ ਪੂਰੇ ਪੰਜਾਬ ਵਿੱਚ ਹੋਣ ਜਾ ਰਹੀਆਂ ਹਨ । ਬ੍ਲਾਕ ਸੰਮਤੀ ਜੋਨ ਆਸਾ ਬੁੱਟਰ ਤੇ ਸੂਰੇਵਾਲਾ ਤੇ ਵੀ ਕਾਂਗਰਸ ਤੇ ਅਕਾਲੀ ਦਲ ਦੋਵਾਂ ਪਾਰਟੀਆਂ ਦੀ ਟੱਕਰ ਹੈ । ਬ੍ਲਾਕ ਸੰਮਤੀ ਜੋਨ ਆਸਾ ਬੁੱਟਰ ਤੇ ਸੂਰੇਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡ ਸੂਰੇਵਾਲਾ ਤੋਂ ਬਿੱਲੂ ਸਿੰਘ ਨੰਬਰਦਾਰ ਦੀ ਧਰਮਪਤਨੀ ਜੋ ਪੀ.ਪੀ.ਪੀ. ਨੂੰ ਛੱਡ ਚੋਣਾ ਤੋਂ ਪਹਿਲਾਂ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ ਉਸਨੂੰ ਅਕਾਲੀ ਦਲ ਨੇ ਬ੍ਲਾਕ ਸੰਮਤੀ ਦਾ ਟਿਕਟ ਦਿੱਤਾ ਹੈ , ਓਧਰ ਕਾਂਗਰਸ ਪਾਰਟੀ ਵੱਲੋ ਪਿੰਡ ਆਸਾ ਬੁੱਟਰ ਦੀ ਹੀ ਜੰਮਪਲ ਮਨਜੀਤ ਕੌਰ(...)'
Read full article
ਕੁਦਰਤੀ ਆਫਤ-2
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 04-05-13 ਸਵੇਰ 10:48:00
'<ਕੁਦਰਤੀ ਆਫਤ-2>(ਧਰਤੀ ਦਾ ਪਲਟਾ)ਉਠੋ ਵੀਰੋ ਦੇਖੋ,ਹੋਇਆ ਹਾਲ ਗੁਜਰਾਤ ਦਾ|ਪੈ ਗਿਆ ਫ਼ਰਕ ਜਿਵੇਂ,ਦਿਨ ਅਤੇ ਰਾਤ ਦਾ|ਆਖਰੀ ਇਹ ਬਣ ਜਾਣੀ ,ਨਾ ਖਿਆਲ ਪ੍ਰਭਾਤ ਦਾ|ਕੀ ਪਤਾ ਸੀ ਮੁਕ ਜਾਣਾ,ਦੁਨੀਆਂ ਤੋਂ ਸਾਥ ਦਾ|ਪਲਾਂ ਵਿਚ ਚਾਰੇ ਪਾਸੇ,ਢੇਰ ਹੋਇਆ ਮਲਵੇ ਦੀ ਰਾਖ ਦਾ|ਮੁਢ੍ਹ ਟੁਟ ਦਬ ਗਏ ,ਪਤਾ ਵੀ ਨਾ ਲੱਗਾ ਓਹਨਾ ਸ਼ਾਖ ਦਾ|ਪਤਾ ਵੀ ਨਾ ਲੱਗਾ ਕੋਣ ਕੀਹਦੀ ਛੱਤ ਥੱਲੇ ,ਫਿਰ ਵੀ ਕਿਓੰ ਕਹਿਣ ਲੋਕੀ ਇਹ ਵਖਰੀ ਏ ਜਾਤ ਦਾ|ਰਾਤ ਦੀਆਂ ਸੋਚੀਆਂ ਮਨ ਵਿੱਚ ਰਹਿਗੀਆਂ,ਪਤਾ ਵੀ ਨਾ ਲੱਗਾ ਦਿਲ ਵਾਲੀ ਬਾਤ ਦਾ|"ਸਾਹਿਲ "ਤੜਪਿਆ ਕੁਦਰਤ ਦਾ ਕਹਿਰ ਦੇਖ,ਸਮਾਂ ਵੀ ਨਹੀ ਮਿਲਿਆ ਆਖਰੀ ਮਿਲਾਪ ਦਾ||**ਸਾਹਿਲ ਸੁਰਿੰਦਰ **ਮੋਬ.988(...)'
Read full article
ਕੁਦਰਤੀ ਆਫਤਾਂ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 04-05-13 ਸਵੇਰ 10:43:00
'(ਕੁਦਰਤੀ ਆਫਤਾਂ)(ਦਾਸਤਾਂ-ਏ-ਜਾਪਾਨ)1)ਕਿਨਾਂ ਸ਼ਹਾਦਤਾਂ ਦੇ ਬਣੇ ਬਸੇਰੇ|ਡੱਕੇ ਚਾ ਦੇ ਲਾ - ਲਾ ਘੇਰੇ |ਉੱਡਿਆ ਚਾਨਣ ਹੋਏ ਹਨੇਰੇ|ਬਚਿਆ ਕੋਈ ਰੁੜ੍ਹ ਗਏ ਬਥੇਰੇ|ਇਹ ਪਲ ਕਿਸੇ ਵੀ ਸੋਚਿਆ ਨਾ|>ਇਹ ਸਮੁੰਦਰ ਕਿਸੇ ਕਿਓੰ ਰੋਕਿਆ ਨਾ||੨)ਕਿਵੇਂ ਰੁੜੇ ਕਿਵੇਂ ਵੱਜੀਆਂ ਸੱਟਾਂ|ਬਚਾ ਦੇ ਤੱਕਦੇ ਹੋਣੇ ਹੱਥਾਂ|ਹੋਣੇ ਪਾਣੀ ਵਿੱਚ ਗੁੱਥਮ ਗੁਥੇ|ਹੋਇਆ ਦਰਦ ਤੇ ਰਹਿਗੇ ਸੁੱਤੇ|ਕਿਓੰ ਤੁਪਕਾ ਜਮੀਨ ਨੇ ਸੋਖਿਆ ਨਾ|>ਇਹ ਸਮੁੰਦਰ.........................||3)ਹੋਊ ਵੱਜੀਆਂ ਚੀਕਾਂ ਦਿਲ ਫੱਟਦਾ ਹੋਣਾ|ਦਿਲ ਬਚ ਜਾਣ ਨੂੰ ਨੱਠਦਾ ਹੋਣਾ|ਸਭ ਮਨ ਜਿਓਣ ਨੂੰ ਕਰਦਾ ਹੋਣਾ|ਹਏ ਅੱਖਾਂ ਵਿੱਚ ਪਾਣੀ ਭਰਦਾ ਹੋਣਾ|ਕਿਸੇ ਅੱਥਰੂ ਕ(...)'
Read full article
ਸ਼ਹੀਦਾਂ ਨੂੰ ਸਮਰਪਤ ਵਾਲੀਬਾਲ ਟੂਰਨਾਂ ਮੈਂਟ ਕਰਵਾਇਆ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 07-04-13 ਸਵੇਰ 11:49:00
'ਸ਼ਹੀਦਾਂ ਨੂੰ ਸਮਰਪਤ ਵਾਲੀਬਾਲ ਟੂਰਨਾਂ ਮੈਂਟ ਕਰਵਾਇਆ '
Read full article
ਸ਼ਹੀਦਾਂ ਦਾ ਸਨਮਾਨ ਕਰਨਾ ਭੁੱਲੇ ਅੰਨਾ ਹਜ਼ਾਰੇ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 01-04-13 ਸ਼ਾਮ 01:07:00
'ਕਪੂਰਥਲਾ- ਅੰਨਾ ਹਜ਼ਾਰੇ ਆਪਣੀ ਪੰਜਾਬ ਫੇਰੀ 'ਤੇ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ 'ਚ ਜਲਿਆਂਵਾਲਾ ਬਾਗ 'ਚ ਸ਼ਹੀਦੀ ਸਮਾਰਕ 'ਤੇ ਜਾ ਕੇ ਆਪਣੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕੀਤੀ, ਉਥੇ ਐਤਵਾਰ ਨੂੰ ਜਦੋਂ ਉਹ ਕਪੂਰਥਲਾ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਕਪੂਰਥਲਾ 'ਚ ਅੰਨਾ ਹਜ਼ਾਰੇ ਦੀ ਰੈਲੀ ਦਾ ਆਯੋਜਨ ਸ਼ਹੀਦ ਭਗਤ ਸਿੰਘ ਕਲੱਬ ਨੇ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਕ 'ਚ ਕੀਤਾ ਜਿੱਥੇ ਭਗਤ ਸਿੰਘ ਦਾ ਇਕ ਬੁੱਤ ਵੀ ਬਣਾਇਆ ਗਿਆ ਹੈ। ਕਲੱਬ ਮੈਂਬਰਾਂ ਨੂੰ ਉਮੀਦ ਸੀ ਕਿ ਅੰਨਾ ਹਜ਼ਾਰੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਨਮਾਨ ਦੇਣ ਲਈ ਫੁੱਲ ਮਾਲਾ ਭੇਂਟ ਕਰਨਗੇ ਪਰ ਸ(...)'
Read full article
ਹੈਪੀ ਹੋਲੀ ਜੀ : ਲਖਵੀਰ ਸਿੰਘ ਬੁੱਟਰ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 27-03-13 ਸਵੇਰ 06:03:00
'ਹੈਪੀ ਹੋਲੀ ਜੀ , ਤੁਸੀਂ ਮੈਨੂੰ ਕਹਿੰਦੇ ਹੋ .....,ਤੁਸੀਂ ਮਨਾਓ ਜੀ , ਪਰ ਮੈਂ ਨਹੀ ਮਨਾਵਾਂਗਾ ,ਤੁਹਾਨੂੰ ਨਹੀ ਰੋਕਦਾ ਜੀ ਪਰ ਆਪਣੀ ਗੱਲ ਸੁਨਾਵਾਂਗਾ ,ਰੰਗਾ ਦਾ ਤਿਉਹਾਰ ਹੈ ਗੱਲ ਰੰਗਾਂ ਦੀ ਹੀ ਕਰਦਾ ਹਾਂ ,ਕੁਝ ਰੰਗ ਜੋ ਰਹਿ ਗੇ ਸੀ ਅੱਜ ਓਹੀ ਭਰਦਾ ਹਾਂ ,ਰੰਗਾਂ ਦੀ ਸਹੀ ਵਰਤੋਂ ਹੁੰਦੀ ਤਾਂ ਰੰਗੋਲੀ ਹੈਪੀ ਹੋਣੀ ਸੀ ,ਰੰਗਾਂ ਦੀ ਦੁਰਵਰਤੋਂ ਨਾਂ ਹੁੰਦੀ ਤਾਂ ਹੋਲੀ ਹੈਪੀ ਹੋਣੀ ਸੀ ,ਜੇ ਰੰਗਾਂ ਤੇ ਨਸਲਾਂ ਦਾ ਵਿਤਕਰਾ ਨਾਂ ਹੁੰਦਾ ,ਜੇ ਧਰਮਾਂ ਜਾਤਾਂ ਦਾ ਰੌਲਾ ਨਾਂ ਹੁੰਦਾ ,ਜੇ ਊਚ ਨੀਚ ਦਾ ਭੇਦਭਾਵ ਵੀ ਰੁਕ ਜਾਂਦਾ ,ਜੇ ਵੱਡੇ ਛੋਟੇ ਦਾ ਪਾੜਾ ਮੁੱਕ ਜਾਂਦਾ ,ਜੇ ਰੰਗਾਂ ਨਸਲਾ ਦੀ ਸਿਆਸਤ ਨਾਂ ਹੁੰਦੀ ,ਜੇ ਰੰ(...)'
Read full article
ਮੈਂ ਭਗਤ ਸਿੰਘ ਬੋਲਦਾਂ : ਸੁਰਜੀਤ ਗੱਗ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 24-03-13 ਸਵੇਰ 06:22:00
'23 ਮਾਰਚ 1931 ਨੂੰ ਮੈਨੂੰ ਇਸ ਲਈ ਫਾਂਸੀ ਲਾਇਆ ਗਿਆ ਸੀ ਕਿ ਆਮ ਲੋਕਾਂ ਨੂੰ ਕੀੜੇ-ਮਕੌੜੇ ਸਮਝਣ ਵਾਲੀ ਰਾਜਾਸ਼ਾਹੀ/ਸਥਾਪਤੀ ਵਿਰੁੱਧ ਮੈਂ ਬਗਾਵਤ ਕੀਤੀ ਸੀ। ਬਾਗੀਆਂ ਨੂੰ ਗੋਲ਼ੀ ਨਾਲ ਉਡਾਇਆ ਜਾਂਦਾ ਹੈ, ਪਰ ਮੈਨੂੰ ਫਾਂਸੀ ਹੀ ਦਿੱਤੀ ਗਈ। ਫਾਂਸੀ, ਜੋ ਮੇਰੇ ਨਾਮ ਨਾਲ ਜੁੜ ਕੇ ਅਮਰ ਹੋ ਗਈ। ਮੈਨੂੰ ਫਾਂਸੀ ਲਾਇਆ ਜਾਣਾ ਅੰਗ੍ਰੇਜ਼ ਹਕੂਮਤ ਦੀ ਚਾਲ ਸੀ ਕਿ ਸ਼ਾਇਦ ਕ੍ਰਾਂਤੀਕਾਰੀ ਇਸ ਅਮਲ ਤੋਂ ਬਾਅਦ ਡਰ ਕੇ ਅੰਦਰ ਵੜ ਜਾਣਗੇ। ਪਰ ਇਹੋ ਫਾਂਸੀ ਉਨ੍ਹਾਂ ਦੇ ਗਲ਼ੇ ਦਾ ਫੰਦਾ ਬਣ ਗਈ ਜਦੋਂ ਮੈਨੂੰ ਫਾਂਸੀ ਲਾਏ ਜਾਣ ਦੇ ਅਮਲ ਤੋਂ ਬਾਅਦ ਆਜ਼ਾਦੀ ਦੀ ਜਵਾਲਾ ਹੋਰ ਭੜਕ ਉੱਠੀ। ਅੰਗ੍ਰੇਜ਼ ਹਕੂਮਤ ਨੂੰ ਧੁੜਕੂ ਲੱਗਾ ਸੀ ਕਿ (...)'
Read full article
ਸਵ : ਸ . ਜੈ ਸਿੰਘ ਬਰਾੜ ਦੀ ਯਾਦ ਵਿਚ ਪਹਿਲਾ ਵਾਲੀਬਾਲ ਟੂਰਨਾਂ ਮੈਂਟ 25 ਮਾਰਚ ਨੂੰ
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 21-03-13 ਸਵੇਰ 02:56:00
'ਸ਼ਹੀਦ ਭਗਤ ਸਿੰਘ ,ਰਾਜਗੁਰੂ ਤੇ ਸੁਖਦੇਵ ਜੀ ਦੇ 832ਵਾਂ ਸ਼ਹੀਦੀ ਦਿਵਸ ਮਨਾਉਂਦੇ ਹੋਏ ਸਹਾਰਾ ਜਨ ਸੇਵਾ ਸੁਸਾਇਟੀ ਦੇ ਸਹਾਰਾ ਸਪੋਰਟਸ ਵਿੰਗ ਵੱਲੋਂ ਪਹਿਲਾ ਸ਼ਾਨਦਾਰ ਵਾਲੀਬਾਲ ਟੂਰਨਾਂ ਮੈਂਟ 25 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਪਹਿਲਾਂ ਇਹ ਟੂਰਨਾਂ ਮੈਂਟ 23 ਮਾਰਚ ਨੂੰ ਹੀ ਕਰਵਾਇਆ ਜਾਣਾ ਸੀ , ਕੁਝ ਕਾਰਨਾਂ ਕਰਕੇ ਇਹ ਟੂਰਨਾਂ ਮੈਂਟ 25 ਮਾਰਚ ਨੂੰ ਰਖਿਆ ਗਿਆ ਹੈ । ਇਸ ਟੂਰਨਾਂ ਮੈਂਟ ਨੂੰ ਕਰਵਾਉਣ ਵਿਚ ਜਿਥੇ ਸਮੂਹ ਪਿੰਡ ਵਾਸੀਆਂ ਦਾ ਬਹੁਤ ਯੋਗਦਾਨ ਹੈ ਓਥੇ ਹੀ ਸਵ .ਸ.ਜੈ ਸਿੰਘ ਬਰਾੜ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਹੈ । ਇਸ ਟੂਰਨਾਂ ਮੈਂਟ ਵਿੱਚ ਆਸਾ ਬੁੱਟਰ ਦੀ ਟੀਮ ਜੋ ਕਾਫੀ ਦੇਰ ਤੋਂ ਅਲੱਗ ਅ(...)'
Read full article
ਸਾਡਾ ਭਗਤ ਸਿੰਘ - Surjeet Gagg
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 13-03-13 ਸਵੇਰ 09:26:00
'ਸਾਡਾ ਭਗਤ ਸਿੰਘ ਨਹੀਂਅਸੀਂ ਭੀੜ ਨਹੀਂ ਬਣਨਾ ਭਗਤ ਸਿਆਂ23 ਮਾਰਚ ਨੂੰਤੇਰੇ ਨਾਂ ਦਾ ਨਾਹਰਾ ਵੀ ਨਹੀਂ ਲਾਉਣਾ।ਤੇਰੀ 23 ਮਾਰਚ ਤਾਂਅਗਵਾ ਕਰ ਲਈ ਹੈਚੌਧਰ ਦੇ ਭੁੱਖਿਆਂ ਨੇਲੁੱਟ ਦਿਆਂ ਮਾਸੜਾਂ ਨੇਸਾਡੀ 23 ਮਾਰਚ ਤਾਂ ਸਾਰਾ ਸਾਲਸਾਡੇ ਨਾਲ ਹੀ ਚੱਲਦੀ ਹੈਤੇ ਸਾਡੇ ਨਾਲ ਹੀ ਚੱਲਣੀ ਹੈ।ਤੇਰੀ ਸੋਚ ਨੂੰ ਪ੍ਰਣਾਇਆਂ ਕੋਲਸਮਾਂ ਹੀ ਕਿੱਥੇ ਹੈਤੇਰੇ ਸੋਹਿਲੇ ਗਾਉਣ ਦਾਤੇਰੇ ਕਸੀਦੇ ਪੜ੍ਹਨ ਦਾ।ਉਹ ਤਾਂ ਨਿਕਲ ਚੁੱਕੇ ਨੇ ਘਰੋਂਪੈਰਾਂ ਵਿੱਚ ਸਫ਼ਰ ਬੰਨ੍ਹ ਕੇਮੱਥੇ ਵਿੱਚ ਸੂਰਜ ਲੈ ਕੇਅੱਖਾਂ ਵਿੱਚ ਸੁਪਨੇ ਸਜਾ ਕੇਪਿੱਠ ਤੇ ਇਤਿਹਾਸ ਲੱਦ ਕੇ।ਉਹ ਤਾਂ ਨਿਕਲ ਚੁੱਕੇ ਨੇਜਿੰਦਾਬਾਦ/ਮੁਰਦਾਬਾਦ ਤੋਂ ਵੀ ਅਗਾਂਹਲੜ ਰਹ(...)'
Read full article
ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ)
Author
: lakhveer singh Buttar
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 29-01-13 ਸ਼ਾਮ 02:09:00
'ਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ)ਮੇਰੇ ਵੀ ਅਰਮਾਨ ਤਿਲਕਦੇ ਜਾਂਦੇ ਨੇਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ..............ਰਾਤ ਜੋ ਮੇਰੇ ਸੁਪਨੇ ਦੇ ਵਿੱਚ ਆਈ ਸੀਲੀੜਿਆਂ ਵਿੱਚੋਂ ਦਿੰਦੇ ਅੰਗ ਦਿਖਾਈ ਸੀਨੀਤ ਮੇਰੀ ਬਦਨੀਤ ਹੋਣ ਤੇ ਆਈ ਸੀਮਰ ਜਾਣੀ ਮਜ਼ਬੂਰ ਜਿਹਾ ਮੁਸਕਾਈ ਸੀਨਾ ਬਿਪਾਸ਼ਾ, ਮੱਲਿਕਾ ਜਿਹੀ ਕੋਈ ਮਾਡਲ ਸੀਮੰਗਤੀ ਸੀ ਉਹ ਕਿਸੇ ਹਮ੍ਹਾਤੜ ਜਾਈ ਸੀਕੁੱਛੜ ਉਹਦੇ ਜੁਆਕ ਸਤਾਇਆ ਭੁੱਖ ਦਾ ਸੀਕੀ ਇਹ ਮੁਲਕ ਮਹਾਨ ਹੈ ਮੁੜ-2 ਪੁੱਛਦਾ ਸੀਇਹ ਤੜਫਦੇ ਲੋਕ ਬੜਾ ਤੜਫਾਉਂਦੇ ਨੇਮੈਨੂੰ ਵੀ ਕੁੜੀਆਂ ਦੇ ਸੁਪਨੇ ਆਉਂਦੇ ਨੇ......ਲੈ ਜਾਹ ਪੰਡ ਚਰ੍ਹੀ ਦੀ ਖੇਤੋਂ ਵੱਢਕੇ ਨੀਂਆਵਾਂਗਾ ਮੋਟਰ ਸੈਕਲ ਤੇ ਛੱਡ (...)'
Read full article
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਤੇ ਅਖੰਡ ਪਾਠ ਦੇ ਭੋਗ ਪਾਏ ਗਏ
Author
: ਲਖਵੀਰ ਸਿੰਘ ਆਸਾ ਬੁੱਟਰ
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 18-01-13 ਸ਼ਾਮ 12:54:00
'ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੀਆਂ ਖੁਸ਼ੀਆ ਨੂੰ ਮੁੱਖ ਰਖਦੇ ਪਿੰਡ ਆਸਾ ਬੁੱਟਰ ਦੇ ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਦੋ ਦਿਨਾ ਤੋਂ ਚੱਲ ਰਹੇ ਅਖੰਡ ਪਾਠ ਜੀ ਦਾ ਭੋਗ ਪਾਇਆ ਗਿਆ , ਪਿਸ਼੍ਲੇ ਤਿੰਨ ਦਿਨ ਤੋਂ ਹੀ ਗੁਰੂਦਵਾਰਾ ਸਾਹਿਬ ਵਿਖੇ ਅਮਨਦੀਪ ਬਰਾੜ ਪੁੱਤਰ ਸਵ . ਜੈ ਸਿੰਘ ਵੱਲੋਂ ਅਤੁੱਟ ਲੰਗਰ ਚਲਾਏ ਗਏ । ਅੱਜ ਰਾਤ ਤੋਂ ਹੀ ਬਾਰਸ਼ ਵੀ ਬਹੁਤ ਜਿਆਦਾ ਪੈ ਰਹੀ ਹੋਣ ਕਾਰਨ ਇਸ ਵਾਰ ਸੰਗਤਾ ਦੀ ਗਿਣਤੀ ਗੁਰੂਦਵਾਰਾ ਸਾਹਿਬ ਵਿਖੇ ਕੁਝ ਘੱਟ ਸੀ । ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਤੇ ਅਹੁਦੇਦਾਰ ਮਜੂਦ ਸਨ । ਪਾਠੀ ਸਿੰਘ ਦੇ ਵਾਸਤੇ ਗ(...)'
Read full article
ਸੜਕ ਠੇਕੇਦਾਰਾਂ ਦੀ ਮਨਮਾਨੀ ਤੋਂ ਲੋਕ ਦੁਖੀ
Author
: ਲਖਵੀਰ ਸਿੰਘ ਆਸਾ ਬੁੱਟਰ
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 21-12-12 ਸਵੇਰ 10:16:00
'ਲਖਵੀਰ ਸਿੰਘ ਬੁੱਟਰ / 21 ਦਸੰਬਰ / ਪਿੰਡ ਆਸਾ ਬੁੱਟਰ ਦੇ ਨਰਸਰੀ ਵਾਲੇ ਪੁਲ ਜਿਸ ਤੋਂ ਸੂਰੇਵਾਲਾ ਅਤੇ ਗੁੜੀ ਸੰਗਰ ਨੂੰ ਸੜਕ ਨਿਕਲਦੀ ਹੈ ਇਸ ਪੁਲ ਤੇ ਨਵਾ ਪੁਲ ਬਣਨ ਕਾਰਨ ਠੇਕੇਦਾਰ ਵੱਲੋਂ ਨਵੀਂ ਸੜਕ ਦਾ ਟੋਟਾ ਬਣਾਇਆ ਗਿਆ ਸੀ ਪਰ ਇਹਨਾ ਸੜਕ ਦੇ ਠੇਕੇਦਾਰਾਂ ਦੀ ਮਨਮਾਨੀ ਕਾਰਨ ਇਹਨਾ ਦੀ ਕੋਈ ਪੁਸ਼ ਪੜਤਾਲ ਨਾਂ ਹੋਣ ਕਾਰਨ ਇਹ ਸੜਕ ਦਾ ਟੋਟਾ ਬਣਨ ਤੋਂ ਇਕ ਹਫਤੇ ਅੰਦਰ ਹੀ ਟੁੱਟ ਗਿਆ ਹੈ । ਪੁਲ ਤੇ ਸਿਰਫ ਬੱਜਰੀ ਹੀ ਦਿਖਾਈ ਦੇ ਰਹੀ ਹੈ । ਜਿਸ ਦੀ ਵਜਾ ਨਾਲ ਪਿਸ਼੍ਲੇ ਦੋ ਦਿਨਾ ਵਿੱਚ ਦੋ ਦੁਰਘਟਨਾਵਾ ਹੋ ਚੁੱਕੀਆਂ ਹਨ । ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਤੇ ਸਹਾ(...)'
Read full article
ਕੋਆਪਰੇਟਿਵ ਸੁਸਾਇਟੀ ਦੇ ਕਰਮਚਾਰੀ ਗੁਰਦੀਪ ਸਿੰਘ ਤੇ ਦਿਨ ਦਿਹਾੜੇ ਹਮਲਾ
Author
: ਲਖਵੀਰ ਸਿੰਘ ਆਸਾ ਬੁੱਟਰ
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 08-11-12 ਸਵੇਰ 10:09:00
' ਆਸਾ ਬੁੱਟਰ /ਲਖਵੀਰ ਸਿੰਘ /ਬੀਤੀ 5 ਨਵੰਬਰ ਦੀ ਸਵੇਰ ਨੂੰ ਕਰੀਬ 8:45 ਵਜੇ ਕੁਝ ਅਨ੍ਪ੍ਸ਼ਾਤੇ ਹਮਲਾਵਰਾਂ ਵੱਲੋਂ ਕੋਆਪ੍ਰੇਟਿਵ ਸੁਸਾਇਟੀ ਆਸਾ ਬੁੱਟਰ ਵਿਚ ਬਤੌਰ ਖਾਦ ਵਿਕਰੀ ਕਰਮਚਾਰੀ ਗੁਰਦੀਪ ਸਿੰਘ ਤੇ ਜਾਨਲੇਵਾ ਹਮਲਾ ਕੀਤਾ ਗਿਆ । ਇਸ ਹਮਲੇ ਵਿੱਚ ਗੁਰਦੀਪ ਸਿੰਘ ਜੋ ਕੇ ਪਿੰਡ ਮੜ੍ਹਾਕ ਤੋਂ ਆਸਾ ਬੁੱਟਰ ਆ ਰਹੇ ਸੀ ਬੁਰੀ ਤਰਾਂ ਜਖਮੀ ਹੋ ਗਏ । ਇਹ ਹਮਲਾ ਵਨ ਵਿਭਾਗ ਦੀ ਨਰਸਰੀ ਕੋਲ ਸੂਰੇਵਾਲਾ ਦੇ ਰਾਹ ਤੇ ਕੀਤਾ ਗਿਆ । ਪਹਿਲਾਂ ਤੋਂ ਮਿੱਥੇ ਅਨੁਸਾਰ ਤਿੰਨ ਹਮਲਾਵਰਾਂ ਨੇ ਪਹਿਲਾਂ ਹੱਥ ਦੇ ਕੇ ਗੁਰਦੀਪ ਸਿੰਘ ਨੂੰ ਤੇਲ ਦੇ ਬਹਾਨੇ ਰੋਕ ਲਿਆ । ਜਦੋਂ ਹੀ ਗੁਰਦੀਪ ਸਿੰਘ ਨੇ ਮੋਟਰਸਾਇਕ(...)'
Read full article
ਆਸਾ ਬੁੱਟਰ ਮੰਡੀ ਵਿਚ ਕਿਸਾਨਾ ਦੀ ਹਾਲਤ ਖਸਤਾ , ਸਰਕਾਰ ਦੇ ਪ੍ਰਬੰਧ ਨਾਕਾਮ
Author
: ਲਖਵੀਰ ਸਿੰਘ ਆਸਾ ਬੁੱਟਰ
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 27-10-12 ਸਵੇਰ 03:13:00
'27-10-12/ਲਖਵੀਰ ਸਿੰਘ ਬੁੱਟਰ /ਪਿਸ਼੍ਲੇ ਕਈ ਦਿਨਾਂ ਤੋਂ ਕਿਸਾਨ ਦਾਨਾ ਮੰਡੀਆਂ ਵਿਚ ਬੈਠੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਵਾਸਤੇ ਰੁਲ ਰਿਹਾ ਹੈ | ਮੌਸਮ ਦੇ ਵਾਰ ਵਾਰ ਖਰਾਬ ਹੋਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਰਹੀਆਂ ਹਨ | ਪਰ ਸਰਕਾਰ ਦੇ ਕੰਨਾ ਤੇ ਜੁੰ ਵੀ ਨਹੀ ਸਰ੍ਕ ਰਹੀ | ਇਸੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਪਿੰਡ ਆਸਾ ਬੁੱਟਰ ਦੇ ਕਿਸਾਨਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਮੈਬਰਾਂ ਨੇ ਸਰਕਾਰ ਦੇ ਪ੍ਰਬੰਧਾ ਦੇ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਜਲਦੀ ਹੀ ਕਿਸਨਾਂ ਦੀ ਫਸਲ ਦੀ ਖਰੀਦ ਯਕੀਨੀ ਬਣਾਉਣ ਵਾਸਤੇ ਕਿਹਾ | ਆਸਾ ਬੁੱਟਰ ਦਾਨਾ ਮੰ(...)'
Read full article
jai jawan jai kisan part AssaButtar
Author
: indiver yadav
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 13-10-12 ਸ਼ਾਮ 03:12:00
''
Read full article
ਸਹਾਰਾ ਜਨ ਸੇਵਾ ਸੁਸਾਇਟੀ ਨੇ ਸ਼ਹੀਦ ਭਗਤ ਸਿੰਘ ਪਾਰਕ ਕੀਤਾ ਲੋਕਾਂ ਦੇ ਸਪੁਰਦ
Author
: ਲਖਵੀਰ ਸਿੰਘ ਆਸਾ ਬੁੱਟਰ
Blog
: ਸਹਾਰਾ ਜ਼ਨ ਸੇਵਾ ਸੁਸਾਇਟੀ ਆਸਾ ਬੁੱਟਰ
Date
: 30-09-12 ਸ਼ਾਮ 04:20:00
'ਪਿਸ਼੍ਲੇ ਇੱਕ ਸਾਲ ਦੀ ਸਖਤ ਮਿਹਨਤ ਨਾਲ ਬਣਿਆ ਸ਼ਹੀਦ ਭਗਤ ਸਿੰਘ ਪਾਰਕ 28 ਸਤੰਬਰ ਨੂੰ ਸਹਾਰਾ ਜਨ ਸੇਵਾ ਸੁਸਾਇਟੀ ਵੱਲੋ ਲੋਕਾਂ ਵਾਸਤੇ ਖੋਲ ਦਿੱਤਾ ਗਿਆ ਹੈ | ਇਸ ਵਿਚ ਸ਼ਹੀਦ ਭਗਤ ਸਿੰਘ ਦੀ 9 ਫੁੱਟ ਉੱਚਾ ਬੁੱਤ ਲਗਾਇਆ ਗਿਆ ਹੈ | ਇਸ ਪਾਰਕ ਦਾ ਉਦਘਾਟਨ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਪਾਰਲੀਮੈਂਟ ਨੇ ਕੀਤਾ | ਇਸ ਮੌਕੇ ਬਹੁਤ ਹੀ ਵਧੀਆ ਪ੍ਰੋਗ੍ਰਾਮ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਤ ਪੇਸ਼ ਕੀਤਾ ਗਿਆ | ਪੰਜਾਬ ਪੁਲਿਸ ਵੱਲੋਂ ਮੁਕਤਸਰ ਜਿਲੇ ਦੇ ਸੀਨੀਅਰ ਪੁਲਿਸ ਕਪਤਾਨ ਸ. ਇੰਦਰਮੋਹਨ ਸਿੰਘ ਨੇ ਪ੍ਰੋਗ੍ਰਾਮ ਦੀ ਪਰਧਾਨਗੀ ਕੀਤੀ | ਸ. ਜਗਸੀਰ ਸਿੰਘ ਪੀ.ਆਰ ਓ ਪੰਜਾਬ ਪੁਲਿਸ ਦੀ(...)'
Read full article